ਭਰੂਣ ਹੱਤਿਆ ਨੂੰ ਰੋਕਣ ਲਈ ਕੱਢੀ ਗਈ ਰੈਲੀ - ਭਰੂਣ ਹੱਤਿਆ
🎬 Watch Now: Feature Video
ਸਾਡੇ ਦੇਸ 'ਚ ਲੜਕੀਆ ਦੀ ਗਿਣਤੀ ਘੱਟ ਦੀ ਜਾ ਰਹੀ ਹੈ। ਜੋ ਬਹੁਤ ਜਿਆਦਾ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਲੈ ਕੇ ਮਲੇਰਕੋਟਲਾ ਵਿਖੇ ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੀਆਂ ਕੁੜੀਆਂ ਨੇ ਭਰੁਣ ਹੱਤਿਆ ਨੂੰ ਰੋਕਣ ਅਤੇ ਲੋਕਾ ਨੂੰ ਇਸ ਦੇ ਨੁਕਸਾਨ ਸਬੰਧੀ ਜਾਗਰੂਕ ਕਰਨ ਲਈ ਸ਼ਹਿਰ ਦੇ ਕਈ ਬਜਾਰਾਂ ਅਤੇ ਮੁਹੱਲਿਆਂ 'ਚ ਰੈਲੀ ਕੱਢੀ। ਇਸ ਰੈਲੀ ਵਿੱਚ ਮਨਜੀਤ ਸਿੰਘ ਐਸ.ਪੀ, ਕਰਮਜੀਤ ਸਿੰਘ ਐਸ.ਐਮ.ਓ. ਸਮੇਤ ਕਈ ਸਿਆਸੀ ਅਤੇ ਗ਼ੈਰ ਸਿਆਸੀ ਲੋਕਾਂ ਨੇ ਹਿੱਸਾ ਲਿਆ।