Punjab Electricity Crisis : ਪਾਵਰਕੌਮ ਦੇ CMD ਤੋਂ ਜਾਣੋ ਕਦੋਂ ਹੋਵੇਗਾ ਬਿਜਲੀ ਕੱਟਾ ਦਾ ਹੱਲ - power cut solution
🎬 Watch Now: Feature Video
ਪਟਿਆਲਾ : ਪੰਜਾਬ ਦੇ ਵਿੱਚ ਬਿਜਲੀ ਦੀ ਘਾਟ ਦੇ ਚੱਲਦੇ ਪੰਜਾਬ ਦੇ (POWERCOM CMD) ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਗਰਮੀ ਬਹੁਤ ਵੱਧ ਚੁੱਕੀ ਹੈ ਅਤੇ ਮਾਨਸੂਨ ਜਿਹੜਾ ਆਉਣਾ ਸੀ ਉਹ ਨਹੀਂ ਆਇਆ ਹੈ ਇਸ ਕਾਰਨ ਬਿਜਲੀ ਦੀ ਮੰਗ ਜਿਆਦਾ ਵੱਧ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕ AC ਦੀ ਵਰਤੋਂ ਜਿਆਦਾ ਕਰ ਰਹੇ ਹਨ। ਇਸ ਨਾਲ ਟਰਾਂਸਫਾਰਮ ਵਿੱਚ ਵੀ ਖਰਾਬੀ ਆ ਜਾਂਦੀ ਹੈ ਪਰ ਸਾਡੇ ਸਾਰੇ ਮੁਲਾਜ਼ਮ ਦਿਨ ਰਾਤ ਸੇਵਾ ਵਿੱਚ ਲੱਗੇ ਹੋੋਏ ਹਨ। ਖੇਤੀਬਾੜੀ ਸੈਕਟਰ ਨੂੰ 8 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ ਜੱਲਦ ਹੀ ਬਿਜਲੀ ਦੀ ਘਾਟ ਦੀ ਸਮਸਿਆ ਦਾ ਹੱਲ ਹੋ ਜਾਵੇਗਾ।