ਜ਼ਿਮਨੀ ਚੋਣਾਂ ਦੇ ਨਤੀਜਿਆਂ ਲਈ ਸੁਰੱਖਿਆ ਮੁਕੰਮਲ - ਦਾਖਾ
🎬 Watch Now: Feature Video
ਪੰਜਾਬ ਦੀਆਂ ਚਾਰ ਸੀਟਾਂ ਦਾਖਾ, ਫ਼ਗਵਾੜਾ (SC), ਮੁਕੇਰੀਆਂ, ਜਲਾਲਾਬਾਦ ਲਈ ਜ਼ਿਮਨੀ ਚੋਣਾਂ ਦੇ ਨਤੀਜਿਆਂ ਲਈ ਥੋੜੀ ਹੀ ਦੇਰ ਵਿੱਚ ਗਿਣਤੀ ਸ਼ੁਰੂ ਹੋਣ ਵਾਲੀ ਹੈ। ਇਸ ਤਹਿਤ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਮੁਕੇਰੀਆਂ ਵਿਖੇ ਵੋਟਾਂ ਦੀ ਗਿਣਤੀ ਦੌਰਾਨ ਪੁਖ਼ਤਾ ਇੰਤਜ਼ਾਮ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪੈਰਾ-ਮਿਲਟਰੀ ਫ਼ੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ।
Last Updated : Oct 24, 2019, 9:17 AM IST