ਮੋਮਬੱਤੀਆਂ ਜਗਾ ਕੇ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ - ਪੁਲਵਾਮਾ ਦੇ ਸ਼ਹੀਦ
🎬 Watch Now: Feature Video
ਅੰਮ੍ਰਿਤਸਰ : ਅੱਜ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਅੰਮ੍ਰਿਤਸਰ ਵੱਲੋਂ ਕਿਲ੍ਹਾ ਗੋਬਿੰਦਗੜ ਦੇ ਬਾਹਰ ਮੋਮਬਤੀਆ ਜਗਾਈਆਂ ਗਈਆਂ।