ਨਸ਼ਾ ਛੁਡਾਊ ਕੇਂਦਰ ਵਿਚ ਪੂਰੀ ਦਵਾਈ ਨਾ ਮਿਲਣ ਕਾਰਨ ਰੋਸ - medicine
🎬 Watch Now: Feature Video
ਤਰਨਤਾਰਨ: ਜ਼ਿਲ੍ਹੇ ਅੰਦਰ ਨਸ਼ਾ ਛੁਡਾਊ ਕੇਂਦਰ ਵਿਚ ਵਿਅਕਤੀਆਂ ਨੂੰ ਪੂਰੀ ਦਵਾਈ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਵਿੱਚ ਰੋਸ ਵੇਖਣ ਨੂੰ ਮਿਲਿਆ। ਸਿਵਲ ਸਰਜਨ ਮੁਤਾਬਕ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦਵਾਈ ਦੀ ਘਾਟ ਆ ਗਈ। ਹੁਣ ਤੱਕ ਨਸ਼ਾ ਛੁਡਾਊ ਕੇਂਦਰ ਵਿਚ ਦਵਾਈ ਕੁਝ ਸਮੇਂ ਤੱਕ ਪੁੱਜ ਜਾਵੇਗੀ। ਨਸ਼ਾ ਛੱਡਣ ਵਾਲੇ ਦੂਰ-ਦੁਰਾਡੇ ਦੇ ਪਿੰਡਾਂ ਤੋਂ ਦਵਾਈ ਲੈਣ ਆਏ ਹਨ।