ਲੌਕਡਾਊਨ ਤੱਕ ਜਾਰੀ ਰਹੇਗੀ ਪੁਲਿਸ ਦੀ ਨਾਕੇਬੰਦੀ - ਪੁਲਿਸ ਦੀ ਨਾਕੇਬੰਦੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7244478-thumbnail-3x2-u.jpg)
ਰੂਪਨਗਰ: ਪੰਜਾਬ ਭਰ 'ਚ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਹੈ ਤੇ ਲੌਕਡਾਊਨ ਸ਼ੁਰੂ ਹੋ ਗਿਆ ਹੈ ਜੋ ਕਿ 31 ਮਈ ਤੱਕ ਜਾਰੀ ਰਹੇਗਾ। ਇਸ ਸਬੰਧੀ ਰੂਪਨਗਰ ਦੇ ਐਸਐਚਓ ਕੁਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ਵਿੱਚ ਲੌਕਡਾਊਨ ਜਾਰੀ ਹੈ ਅਤੇ ਰੁਟੀਨ ਵਿੱਚ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਪੁਲਿਸ ਦੀ ਨਾਕੇਬੰਦੀ ਗਸ਼ਤ ਸੀ, ਉਹ ਲਗਾਤਾਰ ਜਾਰੀ ਰਹੇਗੀ। ਸੰਧੂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਲੌਕਡਾਊਨ ਦੌਰਾਨ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਮੁਤਾਬਕ ਮਾਸਕ ਪਾਉਣਾ, ਸੈਨੇਟਾਈਜ਼ਰ ਦੀ ਵਰਤੋਂ ਕਰਨਾ ਆਦਿ ਯਕੀਨੀ ਬਣਾਉਣ।