'ਕਲਾ ਅਤੇ ਸਾਹਿਤ ਉਤਸਵ' ਮੌਕੇ ਪੇਸ਼ ਕੀਤਾ ਗਿਆ ਪੰਜਾਬੀ ਲੋਕ ਨਾਚ

By

Published : Feb 8, 2019, 11:42 PM IST

thumbnail
ਚੰਡੀਗੜ੍ਹ: ਇੱਥੋ ਦੇ ਪੰਜਾਬ ਕਲਾ ਪ੍ਰੀਸ਼ਦ ਵਿੱਖੇ 'ਕਲਾ ਅਤੇ ਸਾਹਿਤ ਉਤਸਵ' ਮੌਕੇ ਪੰਜਾਬੀ ਲੋਕ ਨਾਚ ਨੂੰ ਦਰਸਾਉਂਦਾ ਹੋਇਆ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਪਹਿਰਾਵੇ ਵਿੱਚ ਗੱਭਰੂ ਅਤੇ ਮੁਟਿਆਰਾਂ ਨੇ ਪੰਜਾਬੀ ਲੋਕ ਨਾਚ ਨੂੰ ਪੇਸ਼ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.