ਪਟਿਆਲਾ ਦੀ ਪਰਲੀਨ ਕੌਰ ਨੇ ਪੀਸੀਐੱਸ ਦੀ ਪ੍ਰੀਖਿਆ 'ਚ ਮਾਰੀ ਬਾਜ਼ੀ
🎬 Watch Now: Feature Video
ਪਟਿਆਲਾ: ਪਰਲੀਨ ਕੌਰ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਤੀਜਾ ਸਥਾਨ ਹਾਸਿਲ ਕੀਤਾ ਹੈ, ਜਦਕਿ ਕੁੜੀਆਂ ਵਿੱਚ ਉਸ ਦਾ ਪਹਿਲਾ ਸਥਾਨ ਆਇਆ ਹੈ। ਇਸ ਮੌਕੇ ਈ.ਟੀ.ਵੀ. ਭਾਰਤ ਨਾਲ ਗੱਲ ਕਰਦੇ ਹੋਏ ਪਰਲੀਨ ਨੇ ਕਿਹਾ, "ਜੇ ਕਦੇ ਬਚਪਨ 'ਚ ਮੈਂ ਕਿਸੇ ਪ੍ਰੀਖਿਆ 'ਚ ਅਸਫਲ ਹੋਂ ਜਾਂਦੀ ਸੀ ਤਾਂ ਉਹ ਅਸਫਲਤਾ ਮੈਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਸੀ, ਮੇਰੀ ਸਫਲਤਾ 'ਚ ਮੇਰੇ ਮਾਤਾ ਪਿਤਾ ਦਾ ਬਹੁਤ ਯੋਗਦਾਨ ਹੈ।"