ਪਰਮਿੰਦਰ ਨੇ 13 'ਚੋਂ 10 ਸੀਟਾਂ 'ਤੇ ਕੀਤਾ ਜਿੱਤ ਦਾ ਦਾਅਵਾ
🎬 Watch Now: Feature Video
ਮਲੇਰਕੋਟਲਾ: ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਲੋਕ ਸਭਾ ਚੋਣਾਂ ਨੂੰ ਲੈ ਕੇ ਢੀਂਡਸਾ ਨੇ 13 'ਚੋਂ 10 ਸੀਟਾਂ ਅਕਾਲੀ-ਬੀਜੇਪੀ ਦੇ ਗਠਜੋੜ ਦੀ ਜਿੱਤ ਦਾ ਦਾਅਵਾ ਕੀਤਾ।