ਪੁਲਿਸ ਮੁਲਾਜ਼ਮਾਂ ਨੇ ਪਰਿਵਾਰ ਸਣੇ ਮਨਾਇਆ 550ਵਾਂ ਪ੍ਰਕਾਸ਼ ਪੁਰਬ - 550th birth aniversary of Sri uru Nanak
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-5046853-thumbnail-3x2-ppp.jpg)
ਫਰੀਦਕੋਟ ਦੀ ਪੁਲਿਸ ਲਾਈਨ 'ਚ ਪੁਲਿਸ ਮੁਲਾਜ਼ਮਾਂ ਨੇ ਪਰਿਵਾਰ ਸਣੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ 'ਚ ਧੂਮ ਧਾਮ ਨਾਲ ਮਨਾਇਆ। ਸੰਗਤਾਂ ਜਿੱਥੇ ਬਾਣੀ ਸੁਣ ਨਿਹਾਲ ਹੋਈਆਂ ਉੱਥੇ ਹੀ ਗੁਰੂ ਘਰ ਸੇਵਾ ਕਰਵਾ ਪੁੰਨ ਵੀ ਖੱਟਿਆ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਕੀਤਾ ਅਤੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਵੀ ਦਿੱਤੀਆਂ।
TAGGED:
550ਵਾਂ ਪ੍ਰਕਾਸ਼ ਪੁਰਬ