ਨੌਜਵਾਨਾਂ ਬਗੈਰ ਲੜਾਈ ਜਿੱਤਣੀ, ਨਾ ਕੇਵਲ ਮੁਸ਼ਕਲ ਸਗੋਂ ਅਸੰਭਵ - ਪਰਮਜੀਤ ਸਿੰਘ ਅਕਾਲੀ - ਜਥੇਬੰਦੀਆ ਵੱਲੋਂ ਰੈਲੀ ਕੱਢੀ ਜਾਣੀ ਹੈ
🎬 Watch Now: Feature Video
ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਸੰਘਰਸ਼ ਲਗਾਤਾਰ ਜਾਰੀ ਹੈ। ਇਸਦੇ ਚੱਲਦੇ ਸੂਬੇ ਚ ਵੀ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸਦੇ ਚੱਲਦੇ ਕਾਨੂੰਨਾਂ ਵਿਰੁੱਧ 21 ਮਾਰਚ ਨੂੰ ਸਿੱਖ ਜਥੇਬੰਦੀਆ ਵੱਲੋਂ ਰੈਲੀ ਕੱਢੀ ਜਾਣੀ ਹੈ। ਇਸ ਮੌਕੇ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਸ ਵੇਲੇ ਨੌਜਵਾਨਾਂ ਦੇ ਬਗੈਰ ਇਹ ਲੜਾਈ ਜਿੱਤਣੀ ਨਾ ਕੇਵਲ ਮੁਸ਼ਕਲ ਹੈ ਸਗੋਂ ਅਸੰਭਵ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਹਰ ਇਕ ਵਰਗ ਪਰੇਸ਼ਾਨ ਹੈ, ਜੇ ਇਹ ਲੜਾਈ ਨਾ ਜਿੱਤੀ ਗਈ ਤਾਂ ਪੰਜਾਬ ਤੇ ਹਰ ਵਰਗ ਨੂੰ ਬਹੁਤ ਭਿਆਨਕ ਸੱਟ ਲੱਗੇਗੀ।