ਸਰਕਾਰ ਦੇ ਨਸ਼ੇ ਵਿਰੋਧੀ ਦਾਅਵੇ ਖ਼ੋਖਲੋ ਕਰਦੀ ਵੀਡੀਓ ਵਾਇਰਲ - ਸੰਗਰੂਰ
🎬 Watch Now: Feature Video
ਇਕ ਸਕੂਟਰ ਸਵਾਰ ਬਜ਼ੁਰਗ ਦੀ ਸ਼ਰੇਆਮ ਨਸ਼ਾ ਵੇਚਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੰਗਰੂਰ ਦੇ ਕਿਸ ਪਿੰਡ ਦੀ ਹੈ ਇਹ ਕਹਿਣਾ ਅਜੇ ਮੁਸ਼ਕਿਲ ਹੈ ਪਰ ਸਕੂਟਰ ਸਵਾਰ ਬਜ਼ੁਰਗ ਖ਼ੁਦ ਨਸ਼ੇ ਦੇ ਆਦਿ ਲੋਕਾਂ ਕੋਲ ਜਾ ਕੇ ਨਸ਼ਾ ਵੇਚ ਰਿਹਾ ਹੈ।