ਫਾਜ਼ਿਲਕਾ 'ਚ ਅਧਿਕਾਰੀ ਕੁਰਸੀਆਂ ਤੋਂ ਗਾਇਬ, ਹੋਵੇਗੀ ਸਖ਼ਤ ਕਾਰਵਾਈ - Fazilka news
🎬 Watch Now: Feature Video
ਫਾਜ਼ਿਲਕਾ 'ਚ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਮਾਰਕਿਟ ਅਤੇ ਮਿਊਸੀਪਲ ਕਮੇਟੀ ਦੇ ਦਫ਼ਤਰ ਦਾ ਦੌਰਾ ਕੀਤਾ ਤਾਂ ਉੱਥੇ ਅਧਿਕਾਰੀ ਡਿਊਟੀ ਦੌਰਾਨ ਕੁਰਸੀਆਂ ਤੋਂ ਗਾਇਬ ਮਿਲੇ। ਉਨ੍ਹਾਂ ਵਿਰੁੱਧ ਹੁਣ ਕਾਰਵਾਈ ਕੀਤੀ ਜਾਵੇਗੀ।