ਐਨਆਈਏ ਦੀ ਟੀਮ ਨੇ ਮਨਪ੍ਰੀਤ ਸਿੰਘ ਦੇ ਪਰਿਵਾਰ ਕੋਲੋਂ ਕੀਤੀ ਪੁੱਛਗਿੱਛ

By

Published : Feb 5, 2021, 7:51 PM IST

thumbnail
ਅੰਮ੍ਰਿਤਸਰ:ਅੱਜ ਮੁੜ ਤੋਂ ਐਨਆਈਏ ਦੀ ਟੀਮ ਨੇ ਸਵੇਰੇ ਲੋਹਾਰਕਾ ਰੋਡ 'ਤੇ ਸਥਿਤ ਮਨਪ੍ਰੀਤ ਸਿੰਘ ਦੇ ਘਰ 'ਚ ਰੇਡ ਕੀਤੀ। ਇਸ ਦੌਰਾਨ ਐਨਆਈਏ ਦੀ ਟੀਮ ਨੇ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਕੋਲੋਂ ਤਕਰੀਬਨ ਸਾਢੇ 4 ਘੰਟਿਆਂ ਤੱਕ ਪੁੱਛਗਿੱਛ ਕੀਤੀ। ਇਸ ਦੌਰਾਨ ਉਥੇ ਬੱਚੇ ਤੇ ਕੁੱਝ ਔਰਤਾਂ ਮੌਜੂਦ ਸਨ, ਪਰ ਮੀਡੀਆ ਨੂੰ ਉਨ੍ਹਾਂ ਤੱਕ ਜਾਣ ਦੀ ਇਜਾਜਤ ਨਹੀ ਦਿੱਤੀ ਗਈ। ਅਧਿਕਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਪੁਲਿਸ ਨੇ ਬੀਤੇ ਦਿਨ ਮਨਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸ 'ਤੇ ਦਿੱਲੀ ਹਿੰਸਾ ਤੇ ਹਿਜ਼ਬੁਲ ਮੁਜਾਹਦੀਨ ਨਾਰਕੋ ਟੈਰਰ ਨਾਲ ਸਬੰਧਤ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.