ਸਫ਼ਾਈ ਅਭਿਆਨ ਚਲਾ ਐਨਸੀਸੀ ਕੈਡੇਟਸ ਨੇ ਲੋਕਾਂ ਨੂੰ ਕੀਤਾ ਜਾਗਰੂਕ - public awareness
🎬 Watch Now: Feature Video
ਐਨਸੀਸੀ ਕੈਡੇਟਸ ਵੱਲੋਂ ਸ਼ਹਿਰ 'ਚ ਸਫ਼ਾਈ ਅਭਿਆਨ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਰੋਪੜ ਦੇ ਕਈ ਇਲਾਕਿਆਂ 'ਚ ਐਨਸੀਸੀ ਦੇ ਕਰੀਬ 200 ਬੱਚਿਆਂ ਨੇ ਸਫ਼ਾਈ ਕੀਤੀ।