ਨਵਜੋਤ ਸਿੱਧੂ ਨੇ ਕੇਜਰੀਵਾਲ ਦੇ CM ਚਿਹਰੇ ਬਾਰੇ ਕੀਤੇ ਵੱਡੇ ਖੁਲਾਸੇ - ਸਿੱਧੂ ਨੇ ਕੇਜਰੀਵਾਲ ਤੋਂ ਇਨ੍ਹਾਂ ਕਾਲਾਂ ਦਾ ਰਿਕਾਰਡ ਮੰਗਿਆ
🎬 Watch Now: Feature Video
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਦੁਆਰਾ ਮੁੱਖ ਮੰਤਰੀ ਦੇ ਚਿਹਰੇ ਲਈ ਕਰਵਾਏ ਸਰਵੇ 'ਤੇ ਸਵਾਲ ਉਠਾਦਿਆਂ ਕਿਹਾ ਕਿ ਪੰਜਾਬ ਦੇ ਲੋਕੀ ਕੇਜਰੀਵਾਲ ਨੂੰ ਪਸੰਦ ਨਹੀ ਕਰਦੇ। ਆਪ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਜੋ ਆਪ ਨੇ ਨੰਬਰ ਜਾਰੀ ਕੀਤਾ ਸੀ, ਉਸ 'ਤੇ 4 ਦਿਨਾਂ ਵਿੱਚ 21 ਲੱਖ ਫੋਨ ਕਾਲਾਂ ਆਉਣੀਆਂ ਅਸੰਭਵ ਹਨ, ਇਕ ਪ੍ਰਾਇਵੇਟ ਨੰਬਰ 'ਤੇ 5 ਹਜ਼ਾਰ ਮੈਸੇਜ ਨਹੀ ਆ ਸਕਦੇ। ਇਸ ਲਈ ਕੇਜਰੀਵਾਲ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ ਸਿੱਧੂ ਨੇ ਕੇਜਰੀਵਾਲ ਤੋਂ ਇਨ੍ਹਾਂ ਕਾਲਾਂ ਦਾ ਰਿਕਾਰਡ ਮੰਗਿਆ ਹੈ। ਇਸ ਤੋਂ ਇਲਾਵਾਂ ਸਿੱਧੂ ਨੇ ਇਸ ਦੀ ਸਿਕਾਇਤ ਚੋਣ ਕਮਿਸ਼ਨ ਕੋਲ ਕਰਨ ਦੀ ਗੱਲ ਵੀ ਆਖੀ।
Last Updated : Jan 24, 2022, 4:39 PM IST