"ਮੈਂ ਵੀ ਮਨਜੀਤ ਸਿੰਘ" ਮੁਹਿੰਮ ਹੋਈ ਸਫਲ: ਭਗਵੰਤ ਮਾਨ - ਸਹਾਇਤਾ ਰਾਸ਼ੀ
🎬 Watch Now: Feature Video
ਚੰਡੀਗੜ੍ਹ: ਆਮ ਅਦਾਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਆਪ ਦੀ ਮੰਗ " ਮੈਂ ਵੀ ਮਨਜੀਤ ਸਿੰਘ" ਮੁਹਿੰਮ ਸਫਲ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।