2 ਵਾਰ ਮੁਲਤਵੀ ਹੋਣ ਮਗਰੋਂ ਫਾਸਟੈਗ ਹੋਇਆ ਲਾਗੂ - ਫਾਸਟੈਗ
🎬 Watch Now: Feature Video
ਫਾਸਟੈਗ 'ਤੇ ਆਈਡੀ ਬਣਾਉਣ ਦੀ ਆਖਰੀ ਤਰੀਖ ਨੂੰ ਮੁਲਤਵੀ ਕਰ ਦਿੱਤਾ ਹੈ। ਜਿਸ ਨਾਲ ਜ਼ਿਨ੍ਹਾਂ ਵਾਹਨ ਚਾਲਕਾਂ ਦੀ ਫਾਸਟੈਗ 'ਤੇ ਆਈਡੀ ਨਹੀਂ ਬਣੀ ਤਾਂ ਉਹ ਬਣਵਾ ਸਕਦੇ ਹਨ। ਇਸ ਸੰਬਧ 'ਚ ਅੰਮ੍ਰਿਤਸਰ ਮਾਨਾ ਵਾਲਾ ਟੋਲ ਪਲਾਜਾ ਦੇ ਅਜੀਤ ਮੰਡਲ ਦਾ ਕਹਿਣਾ ਹੈ ਕਿ 50% ਤੋਂ ਜਿਆਦਾ ਲੋਕਾਂ ਨੇ ਫਾਸਟੈਗ ਲੱਗਾ ਲਿਆ ਹੈ ਤੇ ਕੁਝ ਲੋਕ ਫਾਸਟੈਗ ਨੂੰ ਨਹੀਂ ਆਪਣਾ ਰਹੇ। ਉਨ੍ਹਾਂ ਨੇ ਕਿਹਾ ਕਿ ਫਾਸਟੈਗ ਇਕ ਚੰਗੀ ਸਰਵਿਸ ਹੈ ਲੋਕਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ।