ਮਲੋਟ: ਟਾਵਰ ਲਗਾਉਣ ਦੇ ਵਿਰੋਧ 'ਚ ਸ਼ਹਿਰ ਵਾਸੀਆਂ ਨੇ ਰੋਡ ਜਾਮ ਕਰ ਕੀਤਾ ਰੋਸ ਪ੍ਰਦਰਸ਼ਨ - sri muktsar sahib latest news
🎬 Watch Now: Feature Video
ਮਲੋਟ ਦੇ ਰਵਿਦਾਸ ਨਗਰ 'ਚ ਨਿੱਜੀ ਕੰਪਨੀ ਦੇ ਟਾਵਰ ਲੱਗਣ ਨਾਲ ਸ਼ਹਿਰ ਵਾਸੀਆਂ ਨੇ ਰੋਡ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਬਿਨਾਂ ਮਨਜ਼ੂਰੀ ਤੋਂ ਲੱਗ ਰਹੇ ਜੀਓ ਟਾਵਰ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਇਸ 'ਤੇ ਸ਼ਹਿਰ ਵਾਸੀ ਨੇ ਕਿਹਾ ਕਿ ਪਿਛਲੇ 6 ਮਹੀਨਿਆ ਤੋਂ ਇਸ ਨੂੰ ਰੋਕਣ ਲਈ ਡੀ.ਸੀ ਅਧਿਕਾਰੀ ਤੋਂ ਦਰਖਾਸਤ ਕੀਤੀ ਪਰ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਮਜ਼ਬੂਰਨ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।