ਦੀਵਾਲੀ 'ਤੇ ਬਾਜ਼ਾਰਾਂ 'ਚੋਂ ਰੌਣਕ ਗਾਇਬ, ਪਟਾਕਾ ਵਪਾਰੀਆਂ ਦੇ ਚਿਹਰੇ ਮੁਰਝਾਏ
🎬 Watch Now: Feature Video
ਦੀਵਾਲੀ ਵਿੱਚ ਦੋ ਦਿਨ ਗਏ ਹਨ ਤੇ ਜਲੰਧਰ ਦੇ ਪਟਾਕਾ ਬਾਜ਼ਾਰਾਂ ਵਿੱਚ ਪਿਛਲੇ ਸਾਲ ਵਾਂਗੂ ਰੋਣਕਾਂ ਨਹੀਂ ਹਨ। ਜਿਸ ਕਾਰਨ ਕੋਰੋਨਾ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਹੋਰ ਨੁਕਸਾਨ ਹੋਣ ਦਾ ਖ਼ਦਸਾ ਹੈ।...