ਦੇਖੋ ਕਿਸ ਤਰ੍ਹਾਂ ਲੜ ਰਹੇ ਹਨ ਚੀਤੇ, ਵੀਡੀਓ ਵਾਇਰਲ - Viral
🎬 Watch Now: Feature Video
ਉੱਤਰਾਖੰਡ: ਸੂਬੇ ਵਿੱਚ ਚੀਤਿਆ (tiger) ਵਿਚਕਾਰ ਆਪਸੀ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਚੀਤਿਆ (tiger) ਨੂੰ ਆਪਸੀ ਝਗੜਿਆਂ ਵਿੱਚ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਤਾਜ਼ਾ ਵੀਡੀਓ (Video) ਉੱਤਰਾਖੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਖੀਰਸੂ ਮਾਰਗ 'ਤੇ ਦੋ ਚਿੱਤੇ ਆਪਸ ਵਿੱਚ ਭਿੜ ਗਏ। ਇਸ ਦੌਰਾਨ ਨੇੜਿਓ ਲੰਘ ਰਾਹੇ ਯਾਤਰੀਆਂ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ (Mobile) ਦੇ ਕੈਮਰੇ (camera) ਵਿੱਚ ਕੈਦ ਕਰ ਲਿਆ। ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ (Video social media) 'ਤੇ ਤੇਜ਼ੀ ਨਾਲ ਵਾਇਰਲ (Viral) ਹੋ ਰਿਹਾ ਹੈ।
Last Updated : Oct 12, 2021, 2:23 PM IST