ਕਿਸਾਨ ਮਜ਼ਦੂਰ ਏਕਤਾ ਮੰਚ ਵੱਲੋਂ ਨੂਰਪੁਰ ਬੇਦੀ ਵਿਖੇ ਖੇਤੀ ਬਿਲਾਂ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ - protests against agricultural bills
🎬 Watch Now: Feature Video
ਨੂਰਪੁਰ ਬੇਦੀ: ਗੁਰਦੁਆਰਾ ਸ਼ਾਹੀ ਟਿੱਬੀ ਹਜ਼ਾਰਾ ਸਾਹਮਣੇ ਰੂਪਨਗਰ-ਨੰਗਲ ਮੇਨ ਕੌਮੀ ਮਾਰਗ ਉੱਤੇ ਨੂਰਪੁਰ ਬੇਦੀ ਕਿਸਾਨ ਮਜ਼ਦੂਰ ਏਕਤਾ ਮੰਚ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਜਬਰਦਸਤ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਵੱਖ-ਵੱਖ ਬੁਲਾਰਿਆ ਨੇ ਇਸ ਨੂੰ ਕਾਲਾ ਬਿੱਲ ਦੱਸਦਿਆਂ ਰੱਦ ਕਰਨ ਦੀ ਮੰਗ ਕੀਤੀ। ਇਸ ਧਰਨੇ ਵਿੱਚ ਪਿੰਡ ਬੱਲ, ਗਰਦਲਾ, ਹਜਾਰਾ, ਡਾਢੀ, ਤਿੜਕਕਰਮਾ, ਭਾਉਵਾਲ, ਬੜਾ ਪਿੰਡ, ਨਿਮੋਹ, ਗਾਜੀਪੁਰ, ਬੁੰਗਾ ਸਾਹਿਬ, ਅਟਾਰੀ, ਤਾਜਪੁਰ, ਮੀਆਪੁਰ ਖਾੜਾ ਸਮੇਤ ਪਿੰਡਾਂ ਦੇ ਕਿਸਾਨ ਭਰਾ, ਮਜਦੂਰ, ਹੁੰਮ-ਹੁੰਮਾ ਕੇ ਸ਼ਾਮਲ ਹੋਏ।