ਕੇਜਰੀਵਾਲ ਝੂਠ ਦੀ ਕਿਤਾਬ: ਵੇਰਕਾ
🎬 Watch Now: Feature Video
ਚੰਡੀਗੜ੍ਹ: ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸਾਧਦੇ ਕਿਹਾ ਕਿ ਕੇਜਰੀਵਾਲ ਝੂਠ ਦੀ ਕਿਤਾਬ ਲਈ ਬੈਠੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਜੋ ਪਾਣੀ ਦੇ ਟੈਂਕਰ ਵਿੱਚ ਘੁਟਾਲਾ ਹੋਇਆ ਇਸ ਵੀ ਰਾਘਵ ਚੱਢਾ ਦਾ ਨਾਂ ਹੈ, ਜਿਸ ਦਾ ਹਿਸਾਬ ਦਿੱਲੀ ਦੇ ਲੋਕ ਮੰਗ ਰਹੇ ਹਨ, ਇਸ ਦਾ ਹਿਸਾਬ ਤਾ ਦਿਓ। ਵੇਰਕਾ ਨੇ ਕਿਹਾ ਕਿ ਦਿੱਲੀ ਵਿੱਚ ਅਧਿਆਪਕ ਧਰਨੇ ’ਤੇ ਬੈਠੇ ਹਨ, ਸਫਾਈ ਸੇਵਕ ਪੱਕੇ ਕਰਨ ਦੀ ਮੰਗ ਕਰ ਰਹੇ ਹਨ, ਪਹਿਲਾਂ ਉਹਨਾਂ ਨੂੰ ਪੱਕਾ ਕਰੋ ਤੇ ਫੇਰ ਪੰਜਾਬ ਦੀ ਗੱਲ ਕਰਿਓ।