ਜਲੰਧਰ: 5 ਸਾਲ ਬਾਅਦ ਐਨਆਰਆਈ ਚੋਣ - ਐਨਆਰਆਈ ਚੋਣ
🎬 Watch Now: Feature Video
ਜਲੰਧਰ 'ਚ ਐਨਆਰਆਈ ਪੰਜਾਬ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ 5 ਸਾਲ ਬਾਅਦ ਹੋਣ ਵਾਲੀ ਚੋਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਣਾ ਸੋਢੀ ਦਾ ਧੰਨਵਾਦ ਕੀਤਾ ਹੈ।