ਸਾਬਕਾ ਕਾਂਗਰਸ ਲੀਡਰ ਜਗਮੀਤ ਬਰਾੜ ਮੁੜ ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
🎬 Watch Now: Feature Video
ਸਾਬਕਾ ਐੱਮਪੀ ਅਤੇ ਸਾਬਕਾ ਕਾਂਗਰਸ ਲੀਡਰ ਜਗਮੀਤ ਬਰਾੜ ਛੇਤੀ ਹੋ ਸਕਦੇ ਹਨ ਕਾਂਗਰਸ ਜਾਂ ਆਕਲੀ ਦਲ 'ਚ ਸ਼ਾਮਲ । ਅਜੇ ਤੱਕ ਤਾਂ ਉਨ੍ਹਾਂ ਵਲੋਂ ਕਿਸੀ ਪਾਰਟੀ 'ਚ ਸਾਮਲ ਹੋਣ ਦੀ ਕੌਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਨ੍ਹਾਂ ਦੇ ਸੈਕਟਰੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਗਮੀਤ ਬਰਾੜ ਛੇਤੀ ਹੀ ਕਿਸੇ ਨਾ ਕਿਸੇ ਪਾਰਟੀ 'ਚ ਸਾਮਲ ਹੋ ਜਾਣਗੇ ਜਿਸ ਦੀ ਜਾਣਕਾਰੀ ਜਲਦ ਹੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ।