ਏਮਜ਼ ਦੇ ਸਾਬਕਾ ਡਾਕਟਰ ਨੇ ਦੱਸੇ ਕੋਰੋਨਾ ਤੋਂ ਬਚਣ ਦੇ ਤਰੀਕੇ

🎬 Watch Now: Feature Video

thumbnail
ਕੋਰੋਨਾ ਵਾਇਰਸ ਸਾਰੇ ਵਿਸ਼ਵ ਲਈ ਚਣੌਤੀ ਬਣਿਆ ਹੋਇਆ ਹੈ। ਇਸ ਸਬੰਧੀ ਏਮਜ਼ ਦਿੱਲੀ ਦੇ ਸਾਬਕਾਰ ਸੀਨੀਅਰ ਮੈਡੀਸ਼ੀਅਨ ਡਾਕਟਰ ਗੁਰਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸਭ ਤੋਂ ਵਧੀਆਂ ਤਰੀਕਾ ਹੈ ਕਿ ਲੋਕ ਇੱਕਠ ਵਿੱਚ ਨਾ ਜਾਣ ਤੇ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇਣ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.