ਅਸਮਾਨੀ ਚੜ੍ਹੇ ਸਬਜੀਆਂ ਦੇ ਭਾਅ
🎬 Watch Now: Feature Video
ਸਬਜੀਆਂ ਦੇ ਭਾਅ ਅਸਮਾਨ ਨੂੰ ਛੂ ਰਹੇ ਹਨ। ਆਲੂ ਅਤੇ ਪਿਆਜ਼ ਦੀ ਸਪਲਾਈ ਜੋ ਕਿ ਦੂਜੇ ਸੂਬਿਆਂ ਤੋਂ ਆਉਂਦੀ ਹੈ ਬਹੁਤੀ ਮਹਿੰਗੇ ਭਾਅ ਉੱਤੇ ਆ ਰਹੀ ਹੈ ਜੋ ਪਿਆਜ਼ ਦਾ ਗੱਟਾ 8-9 ਸੌ ਰੁਪਏ ਦੇ ਹਿਸਾਬ ਨਾਲ ਵਿਕਦਾ ਸੀ ਉਹ ਅੱਜ 14 ਤੋਂ 16-17 ਸੌ ਦੇ ਭਾਅ ਨਾਲ ਵਿੱਕ ਰਿਹਾ ਹੈ ਇਸ ਕਰਕੇ ਰੇਹੜੀਆਂ ਵਾਲਿਆਂ ਨੂੰ ਇਹ 30 ਤੋਂ 35 ਰੁਪਏ ਪੈਂਦਾ ਹੈ ਜੋ ਕਿ ਬਜ਼ਾਰ ਦੇ 'ਚ 40-45 ਰੁਪਏ ਪ੍ਰਤੀ ਕਿਲੋ ਵਿੱਕਦਾ ਹੈ।