ਬਟਾਲਾ 'ਚ ਪਸ਼ੂ ਧਨ ਮੇਲਾ 'ਚ ਪਹੁੰਚੇ ਗੁਰਜੀਤ ਸਿੰਘ ਔਜਲਾ, ਕਿਹਾ ਕਿਸਾਨਾਂ ਲਈ ਲਾਹੇਵੰਦ - ਕੌਮਾਂਤਰੀ ਪਸ਼ੂ ਮੇਲੇ
🎬 Watch Now: Feature Video
ਗੁਰਦਾਸਪਰੁ ਦੇ ਬਟਾਲਾ ਸ਼ਹਿਰ 'ਚ ਸੂਬਾ ਸਰਕਾਰ ਵੱਲੋਂ ਪੰਜ ਦਿਨਾਂ ਦਾ ਕੌਮਾਂਤਰੀ ਪਸ਼ੂ ਮੇਲਾ ਕਰਵਾਇਆ ਜਾ ਰਿਹਾ ਹੈ। ਦੂਜੇ ਦਿਨ ਦੇ ਪਸ਼ੂ ਮੇਲੇ 'ਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੁਰਜੀਤ ਔਜਲਾ ਨੇ ਸੂਬਾ ਸਰਕਾਰ ਦੇ ਇਸ ਪਸ਼ੂ ਮੇਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਨਾਲ ਕਿਸਾਨਾਂ ਨੂੰ ਸਹਾਇਕ ਧੰਧੇ ਅਪਣਾਉਣ ਸਬੰਧੀ ਜਾਗਰੁਕਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਹਾਇਕ ਧੰਧੇ ਨੂੰ ਆਪਣਾ ਕੇ ਆਪਣੀ ਆਮਦਨੀ 'ਚ ਵਾਧਾ ਕਰ ਸਕਦੇ ਹਨ।
Last Updated : Feb 29, 2020, 5:47 PM IST