ਪੋਲਿੰਗ ਏਜੰਟ ਤੋਂ ਮੈਂਬਰ ਪਾਰਲੀਮੈਂਟ ਤੱਕ ਪੁੱਜਿਆ: ਗੁਰਜੀਤ ਔਜਲਾ - lok sabha
🎬 Watch Now: Feature Video
ਅੰਮ੍ਰਿਤਸਰ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਸਿਆਸੀ ਕਰਿਅਰ ਬਾਰੇ ਜਾਣਕਾਰੀ ਦਿੱਤੀ।