ਕੋਰੋਨਾ ਦੀ ਹਿਦਾਇਤਾਂ ਦੀ ਹੋ ਰਹੀ ਇਨ੍ਹ ਬਿਨ੍ਹ ਪਾਲਣਾ - Corona's instructions in municipal elections
🎬 Watch Now: Feature Video
ਬਠਿੰਡਾ: ਨਿਗਮ ਚੋਣਾਂ 'ਚ ਕੋਰੋਨਾ ਦੀ ਹਿਦਾਇਤਾਂ ਦੀ ਇਨ੍ਹ ਬਿਨ੍ਹ ਪਾਲਣਾ ਹੋ ਰਹੀ ਹੈ। ਸੈਨੀਸਾਇਜ਼ਰ, ਸਮਾਜਿਕ ਦੂਰੀ ਆਦਿ ਸਭ ਦੀ ਵਰਤੋਂ ਹੋ ਰਹੀ ਹੈ। ਨਿਗਮ ਚੋਣਾਂ 'ਚ ਮਹਿਲਾਂਵਾਂ ਵੀ ਕਾਫੀ ਤਦਾਦ 'ਚ ਵੋਟ ਪਾਉਣ ਆਈਆਂ ਹਨ।