ਲੁਧਿਆਣਾ ਵਿੱਚ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ ਨੂੰ ਮੌਤੇ ਦੇ ਘਾਟ ਉਤਾਰਿਆ - firing in ludhiana
🎬 Watch Now: Feature Video
ਸ਼ਹਿਰ ਦੇ ਜਵਾਹਰ ਨਗਰ ਕੈਂਪ ਵਿੱਚ ਵੀਰਵਾਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਲਾਕੇ ਵਿੱਚ ਅਣਪਛਾਤੇ 2 ਨੌਜਵਾਨਾਂ ਨੇ ਜਿੰਦੀ ਨਾਂਅ ਦੇ ਸ਼ਖਸ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ।