ਉਤਸ਼ਾਹ ਨਾਲ ਮਨਾਇਆ ਗਿਆ ਕਰਵਾਚੌਥ ਦਾ ਤਿਉਹਾਰ, ਔਰਤਾਂ ਨੇ ਪਾਰਕ 'ਚ ਸੁਣੀ ਕਥਾ - ਔਰਤਾਂ ਨੇ ਪਾਰਕ ਵਿੱਚ ਇਕੱਠੀਆਂ ਹੋ ਕੇ ਕਥਾ ਸੁਣੀ
🎬 Watch Now: Feature Video
ਚੰਡੀਗੜ੍ਹ: ਅੱਜ ਕਰਵਾਚੌਥ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਰੋਨਾ ਕਾਲ ਕਰਕੇ ਇਸ ਵਾਰ ਮੰਦਿਰਾਂ ਵਿੱਚ ਕਥਾ ਸੁਣਨ ਅਤੇ ਥਾਲੀ ਵੰਡਣ ਦੀ ਰਸਮ ਨੂੰ ਮਨਾਂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਔਰਤਾਂ ਨੇ ਪਾਰਕ ਵਿੱਚ ਇਕੱਠੀਆਂ ਹੋ ਕੇ ਕਥਾ ਸੁਣੀ ਅਤੇ ਥਾਲੀ ਵੰਡਾਉਣ ਦੀ ਰਸਮ ਕੀਤੀ।