ਕੰਮ ਕਰਦਿਆਂ ਮਸ਼ੀਨ ’ਚ ਆਉਣ ਕਾਰਨ ਕੱਟਿਆ ਕਰਮਚਾਰੀ ਦਾ ਹੱਥ, ਫ਼ੈਕਟਰੀ ਮਾਲਕਾਂ 'ਤੇ ਲੱਗੇ ਦੋਸ਼ - ਮਸ਼ੀਨ ’ਚ ਆਉਣ ਕਾਰਨ
🎬 Watch Now: Feature Video
ਮਲੇਰਕੋਟਲਾ ਵਿਖੇ ਫੈਕਟਰੀ ‘ਚ ਕੰਮ ਕਰਦੇ ਕਰਮਚਾਰੀ ਮੁਹੰਮਦ ਰਫ਼ੀ ਦਾ ਮਸ਼ੀਨ ‘ਚ ਆ ਕੇ ਹੱਥ ਕੱਟਿਆ ਗਿਆ, ਜਿਸਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।