ਮਾਹਰਾਂ ਵੱਲੋਂ '84 ਵੇਲੇ ਚੋਰੀ ਹੋਏ ਪਾਵਨ ਸਮਾਨ ਸਬੰਧੀ ਐੱਸਜੀਪੀਸੀ ਨੂੰ ਠਹਿਰਾਇਆ ਦੋਸ਼ੀ - operation blue star
🎬 Watch Now: Feature Video
ਸਿੱਖ ਮਸਲਿਆਂ ਦੇ ਜਾਣਕਾਰ ਚਰਨਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1984 ਵੇਲੇ ਚੋਰੀ ਹੋਏ ਸਮਾਨ ਸਬੰਧੀ ਸ਼੍ਰੋਮਣੀ ਕਮੇਟੀ ਦੋਹਰਾ ਮਾਪਦੰਡ ਅਪਣਾ ਰਹੀ ਹੈ।