ਵਿਦਿਆਰਥੀਆਂ ਨੇ ਲਾਈ ਠੇਕਾ ਕਿਤਾਬ ਦੇਸੀ/ਅੰਗਰੇਜ਼ੀ ਦੀ ਪ੍ਰਦਰਸ਼ਨੀ - ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਦੀ ਪ੍ਰਦਰਸ਼ਨੀ
🎬 Watch Now: Feature Video
ਫ਼ਰੀਦਕੋਟ ਵਿੱਚ ਚਲ ਰਹੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਜਿੱਥੇ ਖੇਡ, ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਚੱਲ ਰਹੇ ਹਨ ਉਥੇ ਹੀ ਵੀਰਵਾਰ ਨੂੰ ਫ਼ਰੀਦਕੋਟ ਦੇ ਬਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਵਲੋਂ ਖੋਲ੍ਹਿਆ ਗਿਆ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਕਾਮਰੇਡ ਸੋਚ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਵਾਲੇ ਲੇਖਕਾਂ ਦੀਆਂ ਕਿਤਾਬਾਂ ਦੀ ਸਟਾਲ ਲਗਾਈ ਗਈ।