Exclusive Video :ਯਸ਼ਪਾਸ ਸ਼ਰਮਾ ਦੇ ਦੋਸਤਾਂ ਦੀਆਂ ਅੱਖਾਂ ਚੋਂ ਨਹੀਂ ਰੁਕ ਰਹੇ ਹੰਝੂ - Yashpal Sharm
🎬 Watch Now: Feature Video
ਲੁਧਿਆਣਾ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਅੱਜ ਦੇਹਾਂਤ ਹੋ ਗਿਆ ਹੈ। 1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਰਹਿ ਚੁੱਕ ਯਸ਼ਪਾਲ ਸ਼ਰਮਾ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ 'ਚ ਭਾਰੀ ਸੋਗ ਹੈ। ਯਸ਼ਪਾਸ ਸ਼ਰਮਾ ਦੇ ਜਾਣ ਮਗਰੋਂ ਉਨ੍ਹਾਂ ਦੇ ਦੋਸਤਾਂ ਦੀਆਂ ਅੱਖਾਂ ਨਮ ਹੋ ਗਈਆਂ। ਯਸ਼ਪਾਲ ਦੇ ਦੋਸਤਾਂ ਨੇ ਉਨ੍ਹਾਂ ਨੂੰ ਯਾਦ ਕੀਤਾ।
Last Updated : Jul 13, 2021, 12:57 PM IST