ਈਟੀਵੀ ਭਾਰਤ ਨਾਲ ਮਨੀਸ਼ ਤਿਵਾੜੀ ਨੇ ਕੀਤੀ ਗੱਲਬਾਤ - ਸ੍ਰੀ ਅਨੰਦਪੁਰ ਸਾਹਿਬ
🎬 Watch Now: Feature Video
ਈਟੀਵੀ ਭਾਰਤ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਇਸ ਮੁਲਕ ਵਿੱਚ ਪਿਛਲੇ ਪੰਜ ਸਾਲਾਂ ਤੋਂ ਇੱਕ ਅਣਘੋਸ਼ਿਤ ਐਮਰਜੰਸੀ ਲਾਈ ਹੋਈ ਹੈ ਜਿਵੇਂ ਸੰਸਥਾਵਾਂ ਨੂੰ ਕੁਚਲਿਆ ਗਿਆ ਤੇ ਲੋਕਾਂ ਨਾਲ ਵਾਅਦੇ ਕਰਕੇ ਵਾਅਦੇ ਪੂਰੇ ਨਹੀਂ ਕੀਤੇ ਗਏ। ਇਨ੍ਹਾਂ ਮੁੱਦਿਆਂ ਵਾਸਤੇ ਲੋਕ ਸਭਾ ਚੋਣ ਹੋ ਰਹੀ ਹੈ।