ਭਾਜਪਾ ਦੇ ਵਿਰੋਧ ਦੌਰਾਨ ਕਿਸਾਨਾਂ ਨਾਲ ਭਿੜਿਆ DSP - ਡੀਐਸਪੀ
🎬 Watch Now: Feature Video
ਲੁਧਿਆਣਾ:ਖੰਨਾ ਵਿਚ ਭਾਜਪਾ (BJP) ਦੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਕਿਸਾਨ ਆਏ।ਇਸ ਵਕਤ ਖੰਨਾ ਦੇ ਡੀਐਸਪੀ (DSP) ਰਾਜ ਪਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਔਕਾਤ ਵਿਚ ਰਹਿਣ ਅਤੇ ਠੋਕਣ ਤੱਕ ਦੀਆਂ ਧਮਕੀਆਂ ਦਿੱਤੀਆ।ਡੀਐਸਪੀ ਨੇ ਕਿਹਾ ਹੈ ਕਿ ਕੋਈ ਵਹਿਮ ਹੈ ਤਾਂ ਉਨ੍ਹਾਂ ਬਾਰੇ ਪੁੱਛ ਲੈਣ।ਇਕ ਗੱਡੀ ਰੋਕਣ ਦੀ ਕੋਸ਼ਿਸ਼ ਕਰ ਰਹੇ ਕਿਸਾਨ ਨੂੰ ਧੱਕੇ ਵੀ ਮਾਰੇ।ਡੀਐਸਪੀ ਦੀ ਗੁੰਡਾਗਰਦੀ ਨੂੰ ਤੁਸੀ ਵੇਖ ਸਕਦੇ ਹੋ ਉਹ ਕਿਵੇਂ ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਹੈ।ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਉਤੇ ਡੀਐਸਪੀ ਨੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਰਿਹਾ।