ਡਾ ਰਾਜ ਕੁਮਾਰ ਵੇਰਕਾ ਨੇ ਆਪ ਨੂੂੰ ਦਿੱਤਾ ਕਰਾਰਾ ਜਵਾਬ - ਭਗਵੰਤ ਮਾਨ
🎬 Watch Now: Feature Video
ਪੰਜਾਬ ਵਿੱਚ ਹੋਏ ਸ਼ਕਾਲਰਸਿਪ ਘੁਟਾਲੇ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰਨ ਤੇ ਡਾ ਰਾਜ ਕੁਮਾਰ ਵੇਰਕਾ ਨੇ ਕਿਹਾ, ਕਿ ਆਮ ਆਦਮੀ ਪਾਰਟੀ ਨਾਲਾਇਕ ਅਤੇ ਕਮਲੇ ਬੱਚਿਆ ਦੀ ਪਾਰਟੀ ਹੈ। ਜਿਸਨੂੰ ਕੌਣ ਸਮਝਾਵੇ ਕਿ ਜਿਹੜੀ 1539 ਕਰੋੜ ਵਜ਼ੀਫਾ ਰਾਸ਼ੀ ਕੇਂਦਰ ਨੇ ਦਿੱਤੀ। ਪਹਿਲਾ ਕੇਂਦਰ ਦਾ ਵਿਰੋਧ ਕਰਕੇ ਉਹ ਤੋਂ ਜਵਾਬ ਲੈ ਕੇ ਆਉ। ਫਿਰ ਸੂਬਾ ਸਰਕਾਰ ਨਾਲ ਗੱਲ ਕਰਨ, ਜਾਂ ਫਿਰ ਭਗਵੰਤ ਮਾਨ ਅਤੇ ਚੀਮਾ ਸਾਬ ਸਾਹਮਣੇ ਆ ਕੇ ਇਹ ਸਾਬਿਤ ਕਰਨ ਕਿ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ 1539 ਕਰੋੜ ਵਜ਼ੀਫੇ ਦੀ ਰਾਸ਼ੀ ਮਿਲੀ ਕਦੋਂ ਹੈ।