ਹੈਦਰਾਬਾਦ ਐਨਕਾਊਂਟਰ ਨੂੰ ਡਾ. ਧਰਮਵੀਰ ਗਾਂਧੀ ਨੇ ਦੱਸਿਆ ਕਤਲ
🎬 Watch Now: Feature Video
ਹੈਦਰਾਬਾਦ ਵਿੱਚ ਵੈਟਨਰੀ ਡਾਕਟਰ ਦੇ ਰੇਪ ਅਤੇ ਕਤਲ ਮਾਮਲੇ ਦੇ ਦੋਸ਼ੀਆਂ ਦੇ ਐਨਕਾਊਂਟਰ ਕਰਨ 'ਤੇ ਜਿੱਥੇ ਕਈ ਸੰਸਥਾਵਾਂ ਇਸ ਦੀ ਸ਼ਲਾਘਾ ਕਰ ਰਹੀਆਂ ਹਨ ਉੱਥੇ ਹੀ ਪਟਿਆਲਾ ਦੇ ਸਾਬਕਾ ਐੱਮਪੀ ਡਾ. ਧਰਮਵੀਰ ਗਾਂਧੀ ਨੇ ਇਸ ਐਨਕਾਊਂਟਰ ਨੂੰ ਕਤਲ ਦੱਸਿਆ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਹੱਥ 'ਚ ਲੈ ਕੇ ਦੋਸ਼ੀਆਂ ਦਾ ਐਨਕਾਊਂਟਰ ਕਰਨਾ ਸਹੀ ਨਹੀਂ।