ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਡਿਜ਼ੀਟਲ ਗੈਲਰੀ ਪਹੁੰਚੀ ਪਟਿਆਲਾ - digital art gallery about guru nanak
🎬 Watch Now: Feature Video
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਹਾਲੀ ਤੋਂ ਚੱਲੀ ਮੋਬਾਈਲ ਡਿਜ਼ੀਟਲ ਗੈਲਰੀ ਚੱਲ ਕੇ ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਪਹੁੰਚੀ।
ਇਹ ਗੈਲਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਬਾਰੇ ਚਾਨਣਾ ਪਾਉਂਦੀ ਹੈ। ਇਹ ਮੋਬਾਈਲ ਡਿਜ਼ੀਟਲ ਗੈਲਰੀ ਪੂਰੇ ਪੰਜਾਬ ਵਿੱਚ ਭਰਮਣ ਕਰੇਗੀ।
ਇਸ ਮੌਕੇ ਗੈਲਰੀ ਦੇਖਣ ਆਏ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੈਲਰੀ ਦੇਖ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਤੇ ਨਾਲ ਹੀ ਇਹ ਕਾਫ਼ੀ ਜਾਣਕਾਰੀ ਭਰਪੂਰ ਵੀ ਹੈ।