ਚੋਣ ਪ੍ਰਚਾਰ ਦੌਰਾਨ SAD ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ 'ਤੇ ਡੇਰਾ ਸਮਰਥਕਾਂ ਨੇ ਕੀਤਾ ਹਮਲਾ! - news punjabi
🎬 Watch Now: Feature Video
ਬਠਿੰਡਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ 'ਤੇ ਡੇਰਾ ਪ੍ਰੇਮੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਹਮਲਾ ਕੀਤਾ ਗਿਆ। ਜਵਾਹਰਕੇ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤੀ। ਇਸ ਮੌਕੇ ਜਵਾਹਰਕੇ ਨੇ ਦੱਸਿਆ ਕਿ ਖ਼ਾਕੀ ਵਰਦੀ ਧਾਰੀ ਇੱਕ ਮਹਿਲਾ ਵੱਲੋਂ ਜਵਾਹਰਕੇ 'ਤੇ ਹਮਲਾ ਕੀਤਾ ਗਿਆ ਸੀ। ਜਵਾਹਰਕੇ ਨੇ ਪ੍ਰਸ਼ਾਸਨ ਤੋਂ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।