ਪ੍ਰੀਖਿਆ ਫੀਸ ਨੂੰ ਲੈ ਕੇ ਏਬੀਵੀਪੀ ਤੇ ਇਨਸੋ ਨੇ ਕੀਤਾ ਪ੍ਰਦਰਸ਼ਨ - inso

🎬 Watch Now: Feature Video

thumbnail

By

Published : Nov 5, 2020, 5:50 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਏਬੀਵੀਪੀ ਅਤੇ ਇਨਸੋ ਵਿਦਿਆਰਥੀ ਜਥੇਬੰਦੀਆਂ ਵੱਲੋਂ ਪ੍ਰੀਖਿਆ ਫੀਸਾਂ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਜਦੋਂ ਵਿਦਿਆਰਥੀ ਆਨ-ਲਾਈਨ ਪ੍ਰੀਖਿਆ ਦੇ ਰਹੇ ਹਨ ਤਾਂ ਯੂਨੀਵਰਸਿਟੀ ਕਿਸ ਚੀਜ਼ ਦੀ ਫੀਸ ਵਸੂਲ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.