ਕੋਵਿਡ-19: ਸੁੰਨੀਆਂ ਗਲੀਆਂ ਹੋ ਗਈਆਂ ਪਟਿਆਲੇ ਦੀਆਂ - ਪਟਿਆਲਾ ਕਰਫਿਊ
🎬 Watch Now: Feature Video
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫਿਊ ਲੱਗਣ ਤੋਂ ਪਟਿਆਲਾ ਦੀਆਂ ਸੜਕਾਂ ਸੁੰਨਸਾਨ ਨਜ਼ਰ ਆਈਆਂ। ਪਟਿਆਲਾ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਘਰ ਤੋਂ ਬਾਹਰ ਨਾ ਨਿਕਲਣ ਲਈ ਅਪੀਲਾ ਕੀਤੀ ਜਾ ਰਹੀ ਹੈ।