ਕੋਵਿਡ19: 144 ਹਵਾਲਾਤੀਆਂ ਨੂੰ ਪਠਾਨਕੋਟ ਤੋਂ ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੀਤਾ ਗਿਆ ਤਬਦੀਲ - ਕੇਂਦਰੀ ਸੁਧਾਰ ਘਰ
🎬 Watch Now: Feature Video
ਗੁਰਦਾਸਪੁਰ: ਪਠਾਨਕੋਟ ਦੇ ਸਬ-ਸੁਧਾਰ ਘਰ ਤੋਂ 114 ਹਵਾਲਾਤੀਆਂ ਨੂੰ ਗੁਰਦਾਸਪੁਰ ਦੇ ਕੇਂਦਰੀ ਸੁਧਾਰ ਘਰ (ਜੇਲ੍ਹ) ਵਿੱਚ ਤਬਦੀਲ ਕੀਤਾ ਗਿਆ। ਪਠਾਨਕੋਟ ਦੀ ਜੇਲ੍ਹ ਨੂੰ ਖਾਲੀ ਕਰ ਇਸ ਵਿੱਚ ਮਹਿਲਾਵਾਂ ਨੂੰ ਰੱਖਿਆ ਜਾਵੇਗਾ ਤਾਂ ਜੋ ਜੇਲ੍ਹ ਵਿੱਚੋਂ ਭੀੜ ਨੂੰ ਘੱਟ ਕੀਤਾ ਜਾ ਸਕੇ। ਇਨ੍ਹਾਂ ਹਵਾਲਾਤੀਆਂ ਦੀ ਮੈਡੀਕਲ ਜਾਂਚ ਕਰ ਕੇ ਇਨ੍ਹਾਂ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।