ਤਨਖ਼ਾਹ ਨਾ ਮਿਲਣ ਕਾਰਣ ਸਿਹਤ ਵਿਭਾਗ ਦੇ ਕੋਰੋਨਾ ਯੋਧੇ ਬੈਠੇ ਧਰਨੇ ’ਤੇ - ਸਿਹਤ ਵਿਭਾਗ
🎬 Watch Now: Feature Video
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੋਰੋਨਾ ਕਾਲ ਦੋਰਾਨ 60 ਲੋਕਾਂ ਨੇ ਬਤੌਰ ਕਰੋਨਾ ਸਟਾਫ ਦੇ ਤੌਰ ਉੱਤੇ ਵਾਰਡ ਅਟੈਡੇਂਟ , ਸਟਾਫ਼ ਨਰਸ , ਪੈਰਾਮੈਡਿਕਲ ਸਟਾਫ਼ , ਡਾਕਟਰ , ਲੈਬ ਟੈਕਨੀਸ਼ੀਅਨ ਦੇ ਤੌਰ ਉੱਤੇ ਕੰਮ ਕੀਤਾ। ਜਿਸ ਦੇ ਬਦਲੇ ਕੋਰੋਨਾ ਯੋਧਿਆਂ ਨੇ ਤਨਖ਼ਾਹ ਦੇ ਰੂਪ ’ਚ ਸਰਕਾਰ ਵੱਲ 55 ਲੱਖ ਰੁਪਏ ਬਕਾਇਆ ਹਨ, ਪਿਛਲੇ 5 ਮਹੀਨਿਆਂ ’ਚ ਸਰਕਾਰ ਦੁਆਰਾ ਉਨ੍ਹਾਂ ਨੂੰ ਕੁੱਝ ਨਹੀਂ ਦਿੱਤਾ ਗਿਆ।