ਨੰਗਲ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ ਉਮੀਦਵਾਰਾਂ ਦੇ ਨਾਂਅ ਦੀ ਸੂਚੀ ਕੀਤੀ ਜਾਰੀ - ਕਾਂਗਰਸ ਨੇ ਉਮੀਦਵਾਰਾ ਦੇ ਨਾਮ ਦੀ ਸੂਚੀ
🎬 Watch Now: Feature Video
ਰੂਪਨਗਰ: ਪੰਜਾਬ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਦੌੜ ਸ਼ੁਰੂ ਹੋ ਗਈ ਹੈ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਨੰਗਲ ਦੇ 19 ਵਾਰਡਾਂ ਦੇ ਉਮੀਦਵਾਰਾ ਦੀ ਸੂਚੀ ਜਾਰੀ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਵੀ ਉਮੀਦਵਾਰ ਨੰਗਲ ਨਗਰ ਕੌਂਸਲ ਚੋਣਾ ਵਿੱਚ ਉਤਾਰੇ ਹਨ, ਉਹ ਬਹੁਤ ਹੀ ਸਾਫ਼-ਸੁਥਰੀ ਛਵੀ ਵਾਲੇ ਅਤੇ ਮਿਹਨਤੀ ਅਤੇ ਇਮਾਨਦਾਰ ਹਨ। ਇਸ ਵਾਰ ਨੰਗਲ ਨਗਰ ਕੌਂਸਲ ਹੋਰ ਇੱਕ ਵਾਰ ਫਿਰ ਕਾਂਗਰਸ ਦਾ ਹੀ ਕਬਜ਼ਾ ਹੋਵੇਗਾ ਅਤੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਵਿਕਾਸ ਦੇ ਕੰਮ ਹੋਇਆ ਹੈ ਇਸ ਤੋਂ ਬਾਅਦ ਵੀ ਹੋਰ ਵੀ ਕੰਮ ਵਿੱਚ ਤੇਜ਼ੀ ਲਿਆਈ ਜਾਵੇਗੀ।