ਕਾਂਗਰਸ ਪਾਰਟੀ ਦੀ ਹੋਵੇਗੀ ਜਿੱਤ: ਰਾਜਿੰਦਰ ਕੌਰ ਭੱਠਲ - Congress party
🎬 Watch Now: Feature Video
ਪੰਜਾਬ ’ਚ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਇਆ ਤੇ ਉਹਨਾਂ ਚੋਣਾਂ ਲੋਕਾਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਦੌਰਾਨ ਸਿਆਸੀ ਉਮੀਦਵਾਰਾਂ ਨੇ ਵੀ ਵੱਖ-ਵੱਖ ਥਾਈਂ ਆਪਣੀ ਵੋਟ ਪਾਈ ਲਹਿਰਾਗਾਰਾ ਦੇ ਵਾਰਡ ਨੰਬਰ ਇੱਕ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸੂਬੇ ’ਚ ਅਮਨ ਸ਼ਾਂਤੀ ਨਾਲ ਵੋਟਾਂ ਪਈਆ ਤੇ ਲੋਕਾਂ ਨੇ ਵਧ ਚੜ੍ਹ ਕੇ ਇਹਨਾਂ ’ਚ ਭਾਗ ਲਿਆ।