ਬੇ-ਮੌਸਮੇ ਮੀਂਹ ਨੇ ਕਿਸਾਨਾਂ ਨੂੰ ਮੁੜ ਪਾਇਆ ਚਿੰਤਾ 'ਚ - ludhaina
🎬 Watch Now: Feature Video
ਰਾਏਕੋਟ: ਕਣਕ ਦੀ ਫਸਲ ਲਗਭਗ ਪੱਕਣ 'ਤੇ ਪਹੁੰਚੀ ਹੋਈ ਹੈ। ਇਸੇ ਦੌਰਾਨ ਪੰਜਾਬ ਵਿੱਚ ਇੱਕ ਵਾਰ ਮੁੜ ਬੇ-ਮੌਸਮੇ ਮੀਂਹ ਨੇ ਦਸਤਕ ਦਿੱਤੀ ਹੈ। ਉੱਥੇ ਹੀ ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਲੱਗੇ ਕਰਫਿਊ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ।