ਚੰਡੀਗੜ੍ਹ ਦੇ ਲੋਕਾਂ ਨੂੰ ਘਰ ਵਿੱਚ ਹੀ ਮਿਲੇਗਾ ਜ਼ਰੂਰੀ ਸਾਮਾਨ: ਮਨੋਜ ਕੁਮਾਰ ਪਰੀਦਾ - covid-19 updates
🎬 Watch Now: Feature Video
ਚੰਡੀਗੜ੍ਹ ਵਿੱਚ ਕਰਫਿਊ ਲੱਗਣ ਦੇ ਕਾਰਨ ਲੋਕਾਂ ਨੂੰ ਦੁੱਧ ਸਬਜ਼ੀਆਂ ਤੇ ਕਰਿਆਨੇ ਦਾ ਸਾਮਾਨ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆਏ। ਇਸ ਤੋਂ ਬਾਅਦ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਪਰੀਦਾ ਵੱਲੋਂ ਇੱਕ ਵੀਡੀਓ ਜਾਰੀ ਕਰ ਕਿਹਾ ਗਿਆ ਕਿ ਕੱਲ੍ਹ ਤੋਂ ਲੋਕਾਂ ਨੂੰ ਸਾਰੇ ਖ਼ਾਸ ਸਮਾਨ ਘਰ ਵਿੱਚ ਹੀ ਮੁਹੱਈਆ ਕਰਵਾਏ ਜਾਣਗੇ। ਇਸ ਬਾਰੇ ਮਨੋਜ ਕੁਮਾਰ ਪਰੀਦਾ ਨੇ ਦੱਸਿਆ ਕਿ ਸੈਕਟਰ ਮੁਤਾਬਿਰ ਕੱਲ੍ਹ ਤੋਂ ਘੰਟੇ ਦੇ ਹਿਸਾਬ ਦੇ ਨਾਲ ਬਾਜ਼ਾਰ ਖੋਲ੍ਹੇ ਜਾਣਗੇ।